1 | 22/Sep/2023 | ਸੈਸ਼ਨ 2023-24 ਦੌਰਾਨ ਅੰਡਰ-ਗ੍ਰੈਜੂਏਟ (ਭਾਗ ਪਹਿਲਾਂ) ਕੋਰਸਾਂ ਦੀਆਂ ਲੇਟ ਦਾਖਲਾ ਫੀਸਾਂ ਦੀ ਐਡਜਸਟਮੈਂਟ ਸਬੰਧੀ। | ਸਰਕੂਲਰ | - |
- |
2 | 19/Sep/2023 | ਸੈਸ਼ਨ 2023-24 ਦੌਰਾਨ ਬੀ ਐਡ ਦੋ ਸਾਲਾਂ ਕੋਰਸ ਲਈ ਮੈਨਡੇਟਰੀ ਪ੍ਰੋਫਾਰਮਾ ਤਸਦੀਕ ਕਰਨ ਸਮੇਂ ਪ੍ਰਿੰਸੀਪਲ ਅਤੇ ਟੀਚਿੰਗ ਸਟਾਫ ਦੀ ਪੂਰਤੀ ਸਬੰਧੀ ਦਿੱਤੇ ਗਏ ਹਲਫੀਆ ਬਿਆਨ ਸਬੰਧੀ। | ਸਰਕੂਲਰ | - |
- |
3 | 18/Sep/2023 | ਸੈਸ਼ਨ 2023-24 ਦੌਰਾਨ ਚਲਦੇ ਕੋਰਸਾਂ ਦੇ ਵਿਦਿਆਰਥੀਆਂ ਦੇ ਦਖਲਿਆਂ ਸਬੰਧੀ। | ਸਰਕੂਲਰ | - |
- |
4 | 30/Aug/2023 | ਸੈਸ਼ਨ 2023-24 ਦੌਰਾਨ ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਕੋਰਸਾਂ ਦੇ ਐਂਟਰੀ ਪੁਆਇੰਟ ਕੋਰਸਾਂ ਦੇ ਭਾਗ ਪਹਿਲਾਂ ਦੀਆਂ ਦਾਖਲਾ ਮਿਤੀਆਂ ਵਿੱਚ ਵਾਧੇ ਸਬੰਧੀ। | ਸਰਕੂਲਰ | - |
- |
5 | 29/Aug/2023 | ਕਾਲਜਾਂ ਵੱਲੋਂ ਵਿਦਿਆਰਥੀਆਂ ਦੀ ਲੇਟ ਦਾਖਲਾ ਸਮੇਂ ਸਿਰ ਜਮ੍ਹਾਂ ਕਰਵਾਉਣ ਸਬੰਧੀ। | ਸਰਕੂਲਰ | - |
- |
6 | 16/Aug/2023 | ਕੇਂਦਰਕ੍ਰਿਤ ਦਾਖਲਾ ਪੋਰਟਲ ਤੇ ਪੋਸਟ-ਗ੍ਰੈਜੂਏਟ ਕਲਾਸਾਂ ਵਿੱਚ ਸਾਲ 2023-24 ਲਈ ਆਨਲਾਇਨ ਐਡਮਿਸ਼ਨ ਦਾ ਸਮਾਂ ਵਧਾਏ ਜਾਣ ਅਤੇ ਉਸਤੋਂ ਬਾਅਦ ਕਲਾਸਾਂ ਸ਼ੁਰੂ ਹੋਣ ਦੀ ਮਿਤੀ ਸਬੰਧੀ। | Circular | - |
- |
7 | 14/Aug/2023 | ਕੇਂਦਰਕ੍ਰਿਤ ਦਾਖਲਾ ਪੋਰਟਲ ਤੇ ਪੋਸਟ-ਗ੍ਰੈਜੂਏਟ ਕਲਾਸਾਂ ਵਿੱਚ ਸਾਲ 2023-24 ਲਈ ਆਨਲਾਇਨ ਐਡਮਿਸ਼ਨ ਦਾ ਸਮਾਂ ਵਧਾਏ ਜਾਣ ਅਤੇ ਉਸਤੋਂ ਬਾਅਦ ਕਲਾਸਾਂ ਸ਼ੁਰੂ ਹੋਣ ਦੀ ਮਿਤੀ ਸਬੰਧੀ। | ਸਰਕੂਲਰ | - |
- |
8 | 28/Jul/2023 | ਕੇਂਦਰਕ੍ਰਿਤ ਦਾਖਲਾ ਪੋਰਟਲ ਤੇ ਪੋਸਟ-ਗ੍ਰੈਜੂਏਟ ਕਲਾਸਾਂ ਵਿੱਚ ਸਾਲ 2023-24 ਲਈ ਆਨਲਾਇਨ ਐਡਮਿਸ਼ਨ ਦਾ ਸਮਾਂ ਵਧਾਏ ਜਾਣ ਅਤੇ ਉਸਤੋਂ ਬਾਅਦ ਲੇਟ ਦਾਖਲਿਆਂ ਸਬੰਧੀ। | ਸਰਕੂਲਰ | - |
- |
9 | 28/Jul/2023 | ਕਾਲਜ ਦਾ ਹਾਜ਼ਰੀ ਰਜਿਸਟਰਡ ਤਸਦੀਕ ਕਰਨ ਸਬੰਧੀ। | ਸਰਕੂਲਰ | - |
- |
10 | 21/Jul/2023 | ਪੰਜਾਬ ਰਾਜ ਵਿੱਚ ਹੜ੍ਹਾਂ ਦੀ ਸਥਿਤੀ ਕਾਰਨ ਕੇਂਦਰੀਕ੍ਰਿਤ ਦਾਖਲਾ ਪੋਰਟਲ ਦਾ ਸਮਾਂ ਵਧਾਉਣ, ਅਤੇ ਉਸ ਤੋਂ ਬਾਅਦ ਲੇਟ ਦਾਖਲਿਆ ਸਬੰਧੀ। | ਸਰਕੂਲਰ | - |
- |
11 | 20/Jul/2023 | ਪੰਜਾਬ ਰਾਜ ਵਿੱਚ ਹੜ੍ਹਾਂ ਦੀ ਸਥਿਤੀ ਕਾਰਨ ਕੇਂਦਰੀਕ੍ਰਿਤ ਦਾਖਲਾ ਪੋਰਟਲ ਦਾ ਸਮਾਂ ਵਧਾਉਣ ਸਬੰਧੀ। | ਸਰਕੂਲਰ | - |
- |
12 | 19/Jul/2023 | ਅਕਾਦਮਿਕ ਸੈਸ਼ਨ 2022-23 ਲਈ ਕੰਟੀਨਿਊਸ਼ਨ ਫੀਸ ਭੇਜਣ ਸਬੰਧੀ। | ਸਰਕੂਲਰ | - |
- |
13 | 18/Jul/2023 | Anti Ragging Day | Circular | - |
- |
14 | 30/Jun/2023 | ਸੈਸ਼ਨ 2023-24 ਦੌਰਾਨ ਦਾਖਲਾ ਸੈੱਟ ਤੇ ਪ੍ਰਾਪਤ ਹੋਣ ਵਾਲੇ ਜੁਰਮਾਨਾ ਕੇਸਾਂ ਸਬੰਧੀ। | ਸਰਕੂਲਰ | - |
- |
15 | 30/Jun/2023 | ਸੈਸ਼ਨ 2023-24 ਦੌਰਾਨ ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਕੋਰਸਾਂ ਦੇ ਐਂਟਰੀ ਪੁਆਇੰਟ ਭਾਗ ਪਹਿਲਾਂ ਵਿੱਚ ਰੀ-ਅਪੀਅਰ ਵਿਦਿਆਰਥੀਆਂ ਨੂੰ ਦਾਖਲਾ ਦੇਣ ਸਬੰਧੀ। | ਸਰਕੂਲਰ | - |
- |
16 | 30/Jun/2023 | ਸੈਸ਼ਨ 2023-24 ਦੌਰਾਨ ਮਨੀਪੁਰ ਸਟੇਟ ਦੇ ਵਿਦਿਆਰਥੀਆਂ ਦੇ ਦਾਖਲਿਆਂ ਸਬੰਧੀ। | ਸਰਕੂਲਰ | - |
- |
17 | 26/Jun/2023 | ਕਾਲਜ ਵੱਲੋਂ ਆਪਣੇ ਰੈਗੂਲਰ ਸਟਾਫ ਨੂੰ ਤਨਖਾਹ ਨਾਂ ਦੇਣ ਹਿੱਤ ਛੁੱਟੀਆਂ ਦੇ ਸਮੇਂ ਦੌਰਾਨ ਰਿਲੀਵ ਕਰਨ ਬਾਰੇ। | ਸਰਕੂਲਰ | - |
- |
18 | 21/Jun/2023 | ਕਾਲਜ ਦੀ ਇੰਡੋਮੈਂਟ ਫੰਡ ਵਜੋਂ ਜਮ੍ਹਾਂ ਪਈ ਐਫ.ਡੀ.ਆਰ. ਸਬੰਧੀ। | ਸਰਕੂਲਰ | - |
- |
19 | 16/Jun/2023 | ਸਬੰਧਤ ਕਾਲਜਾਂ ਵਿਖੇ ਯੂਨੀਵਰਸਿਟੀ ਤੋਂ ਅਪਰੂਵਡ ਪ੍ਰਿੰਸੀਪਲ/ਟੀਚਿੰਗ ਸਟਾਫ ਲਈ ਮਿਤੀ 03-04-2023 ਨੂੰ ਹੋਈ ਇੱਕਤਰਤਾ ਦੀ ਕਾਰਵਾਈ ਸਬੰਧੀ। | ਸਰਕੂਲਰ | - |
- |
20 | 07/Jun/2023 | ਸੈਸ਼ਨ 2022-23 ਦਾ ਡਾਟਾ College Information Portal ਤੇ ਅਪਲੋਡ ਕਰਨ ਸਬੰਧੀ। | ਸਰਕੂਲਰ | - |
- |
21 | 06/Jun/2023 | ਸੈਸ਼ਨ 2023-2024 ਦੋਰਾਨ ਬੀ.ਐਡ (2 ਸਾਲਾ) ਕੋਰਸ ਭਾਗ ਪਹਿਲਾ ਦੇ ਦਾਖਲਿਆਂ ਲਈ ਮੈਨਡੇਟਰੀ ਲਈ ਪ੍ਰੋਫਾਰਮੇ ਸਬੰਧੀ। | ਸਰਕੂਲਰ | - |
- |
22 | 05/Jun/2023 | ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤੋਂ ਜਾਗਰੂਕ ਕਰਨ ਲਈ ਹੈਲਪ ਡੈਸਕ ਸਥਾਪਤ ਕਰਨ ਸਬੰਧੀ। | ਸਰਕੂਲਰ | - |
- |
23 | 05/Jun/2023 | ਸੈਸ਼ਨ 2023-24 ਦੌਰਾਨ ਐਗਰੀਕਲਚਰ ਨਾਲ ਸਬੰਧਤ ਡਿਪਲੋਮਾ/ਡਿਗਰੀ/ਪੋਸਟ ਗ੍ਰੇੈਜੂਏਟ ਕੋਰਸਾਂ ਵਿਚ ਦਾਖਲਿਆਂ ਸਬੰਧੀ। | ਸਰਕੂਲਰ | - |
- |
24 | 29/May/2023 | Onboarding And Updating Of College Date On Centralized Admission Portal Admission.punjab.gov.in | Circular | - |
- |
25 | 27/May/2023 | ਅਕਾਦਮਿਕ ਸੈਸ਼ਨ ਦੀ 2023- 24 ਦੀ ਆਮ ਆਨਲਾਈਨ ਦਾਖ਼ਲਿਆਂ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਸਡਿਊਲ ਦੀ ਸਖ਼ਤ ਪਾਲਣਾ ਕਰਨ ਸਬੰਧੀ | ਸਰਕੂਲਰ | - |
- |
26 | 26/May/2023 | ਕਾਲਜ ਦੀ ਨੇੈਕ ਐਕਰੀਡੀਏਸ਼ਨ ਸਬੰਧੀ। | ਸਰਕੂਲਰ | - |
- |
27 | 22/May/2023 | ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਕਿਸੇ ਵੀ ਕਿਸਮ ਦੇ ਸ਼ਿਕਵੇ ਜਾਂ ਸ਼ਿਕਾਇਤਾਂ ਦਰਜ ਕਰਵਾਉਣ ਸਬੰਧੀ। | ਸਰਕੂਲਰ | 05/Jun/2023 |
- |
28 | 19/May/2023 | ਗਰਮੀਆਂ ਸਰਦੀਆਂ ਦੀਆਂ ਛੁੱਟੀਆਂ ਦਾ ਸ਼ਡਿਊਲ ਭੇਜਣ ਸਬੰਧੀ। | ਸਰਕੂਲਰ | - |
- |
29 | 19/May/2023 | ਸੈਸ਼ਨ 2023-2024 ਦੋਰਾਨ ਕਾਲਜ ਵਿਖੇ ਚਲਦੇ ਕੋਰਸਾਂ ਲਈ ਪਿ੍ੰਸੀਪਲ ਅਤੇ ਟੀਚਿੰਗ ਸਟਾਫ ਸਬੰਧੀ। | ਸਰਕੂਲਰ | - |
- |
30 | 18/May/2023 | ਕਾਲਜ ਦੀ ਇੰਡੋਮੈਂਟ ਫੰਡ ਵਜੋਂ ਜਮ੍ਹਾਂ ਪਈ ਐਫ.ਡੀ.ਆਰ. ਸਬੰਧੀ। | ਸਰਕੂਲਰ | - |
- |
31 | 17/May/2023 | Women In Indian Society : Navigating Challenges &Amp;Amp; Opportunities | Circular | 01/Jun/2023 |
- |
32 | 16/May/2023 | ਸੈਸ਼ਨ 2022-2023 ਲਈ ਬੀ.ਐਡ (2 ਸਾਲਾ) ਕੋਰਸ ਲਈ ਮੈਡਟਰੀ ਪ੍ਰੋਫਾਰਮਾ ਤਸਦੀਕ ਕਰਨ ਸਮੇਂ ਪ੍ਰਿੰਸੀਪਲ ਅਤੇ ਟੀਚਿੰਗ ਸਟਾਫ ਦੀ ਪੂਰਤੀ ਸਬੰਧੀ ਦਿੱਤੇ ਗਏ ਹਲਫੀਆ ਬਿਆਨ ਸਬੰਧੀ। | ਸਰਕੂਲਰ | - |
- |
33 | 16/May/2023 | ਪੰਜਾਬ ਸਰਕਾਰ ਵੱਲੋਂ 7 ਵਾਂ ਪੇ-ਕਮਿਸ਼ਨ ਅਤੇ ਯੂਨੀਵਰਸਿਟੀ ਕੈਲੰਡਰ ਦੇ ਨਿਯਮਾਂ ਦੀ ਪਾਲਣਾ ਕਰਨ ਸਬੰਧੀ। | ਸਰਕੂਲਰ | - |
- |
34 | 05/May/2023 | ਬੀ.ਏ-ਬੀ.ਐਡ/ਬੀ.ਕਾਮ-ਬੀ.ਐਡ/ਬੀ.ਐਸ.ਸੀ-ਬੀ.ਐਡ ਕੋਰਸਾਂ ਸਬੰਧੀ। | ਸਰਕੂਲਰ | - |
- |
35 | 04/May/2023 | ਕਾਲਜਾਂ/ਪ੍ਰਿੰਸੀਪਲ ਅਤੇ ਫੈਕਲਟੀ ਮੈਂਬਰਾਂ ਦੀ ਮੁਕੰਮਲ ਜਾਣਕਾਰੀ ਵੈਬ ਸਾਈਟ ਤੇ ਅਪਡੇਟ ਕਰਨ ਬਾਰੇ | ਸਰਕੂਲਰ | 10/May/2023 |
- |
36 | 02/May/2023 | ਸੈਸ਼ਨ 2023-24 ਦੌਰਾਨ ਕੇਂਦਰਕ੍ਰਿਤ ਦਾਖਲਾ ਪੋਰਟਲ ਤੇ ਪ੍ਰਾਈਵੇਟ ਅਤੇ ਏਡਿਡ ਕਾਲਜਾਂ ਦੇ ਰਜਿਸਟੇ੍ਸ਼ਨ ਸਬੰਧੀ। | ਸਰਕੂਲਰ | 05/May/2023 |
- |
37 | 02/May/2023 | ਕੋਰਸ ਕੰਟੀਨਿਊਸ਼ਨ ਫੀਸਾਂ ਸਬੰਧੀ। | ਸਰਕੂਲਰ | 31/Aug/2023 |
- |
38 | 26/Apr/2023 | ਗੈਰ-ਸਰਕਾਰੀ ਕਾਲਜਾਂ ਵਿੱਚ ਕੰਮ ਕਰਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦੇ ਸੀ.ਪੀ.ਐਫ ਦੀ ਕਟੌਤੀ ਸਬੰਧੀ। | ਸਰਕੂਲਰ | - |
- |
39 | 21/Apr/2023 | Ugc ਦੀ Notification New Delhi The 18 July 2018 ਯੂਨੀਵਰਸਿਟੀ ਨਾਲ ਸਬੰਧਤ ਸਮੂਹ ਐਫੀਲੀਟਿਡ ਕਾਲਜਾਂ ਤੇ ਇੰਨ-ਬਿੰਨ ਲਾਗੂ ਕਰਨ ਸਬੰਧੀ। | ਸਰਕੂਲਰ | - |
- |
40 | 13/Apr/2023 | ਸੈਸ਼ਨ 2021-22 ਵਿਚ ਕਾਲਜਾਂ ਵੱਲੋਂ College Information Portal ਤੇ ਡਾਟਾ ਨਾ ਅਪਲੋਡ ਕਰਨ ਸਬੰਧੀ। | ਸਰਕੂਲਰ | - |
- |
41 | 05/Apr/2023 | ਲਾਅ ਕਾਲਜਾਂ ਵਿਖੇ ਚਲਦੇ ਲਾਅ ਕੋਰਸਾਂ ਲਈ ਲੋੜੀਂਦਾ ਟੀਚਿੰਗ ਸਟਾਫ ਨਿਯੁਕਤ ਕਰਨ ਸਬੰਧੀ। | ਸਰਕੂਲਰ | - |
- |
42 | 05/Apr/2023 | ਸੈਸ਼ਨ 2022-23 ਲਈ ਬੀ.ਐਡ (2 ਸਾਲਾ) ਕੋਰਸ ਲਈ ਮੈਡਟਰੀ ਪ੍ਰੋਫਾਰਮਾ ਤਸਦੀਕ ਕਰਨ ਸਮੇਂ ਪ੍ਰਿੰਸੀਪਲ ਅਤੇ ਟੀਚਿੰਗ ਸਟਾਫ ਦੀ ਪੂਰਤੀ ਸਬੰਧੀ ਦਿੱਤੇ ਗਏ ਹਲਫੀਆ ਬਿਆਨ ਸਬੰਧੀ। | ਸਰਕੂਲਰ | - |
- |
43 | 21/Mar/2023 | ਬੀ.ਏ-ਬੀ.ਐਡ/ਬੀ.ਕਾਮ-ਬੀ.ਐਡ/ਬੀ.ਐਸ.ਸੀ-ਬੀ.ਐਡ ਕੋਰਸਾਂ ਸਬੰਧੀ। | ਸਰਕੂਲਰ | - |
- |
44 | 15/Mar/2023 | ਸੈਸ਼ਨ 2021-22 ਦਾ ਕਾਲਜਾਂ ਵੱਲੋਂ College Information Portal ਤੇ ਡਾਟਾ ਨਾ ਅਪਲੋਡ ਕਰਨ ਸਬੰਧੀ। | ਯਾਦ ਪੱਤਰ -1 | - |
- |
45 | 15/Mar/2023 | ਸੈਸ਼ਨ 2023-24 ਦੌਰਾਨ ਅੰਡਰ-ਗ੍ਰੈਜੂਏਟ ਕੋਰਸਾਂ ਅਤੇ ਪ੍ਰੋਸਟ-ਗ੍ਰੈਜੂਏਟ ਕੋਰਸਾਂ ਦੇ ਐਂਟਰੀ ਪੁਆਇੰਟ ਭਾਗ ਪਹਿਲਾ ਦੇ ਦਾਖਲੇ ਪੰਜਾਬ ਸਰਕਾਰ ਦੇ ਪੋਰਟਲ ਰਾਹੀਂ ਕਰਨ ਸਬੰਧੀ। | ਸਰਕੂਲਰ | - |
- |
46 | 14/Mar/2023 | ਲਾਅ ਕਾਲਜਾਂ ਵਿਖੇ ਚਲਦੇ ਲਾਅ ਕੋਰਸਾਂ ਲਈ ਲੋੜੀਂਦਾ ਟੀਚਿੰਗ ਸਟਾਫ ਨਿਯੁਕਤ ਕਰਨ ਸਬੰਧੀ। | ਯਾਦ ਪੱਤਰ ਨੰ:1 | - |
- |
47 | 06/Mar/2023 | ਬੀ.ਐਡ. ਅਤੇ ਐਮ.ਐਡ. ਕੋਰਸਾਂ ਲਈ ਚੁਣੇ ਗਏ ਉਮੀਦਵਾਰਾਂ ਨੂੰ ਰੈਗੂਲਰ ਫੈਕਲਟੀ ਦੀ ਗਿਣਤੀ ਵਿੱਚ ਸ਼ਾਮਲ ਕਰਨ ਸਬੰਧੀ। | ਸਰਕੂਲਰ | - |
- |
48 | 02/Mar/2023 | ਕਾਲਜਾਂ ਵਿੱਚ ਲਗਾਏ ਗਏ ਡਿਸਏਬਿਲਟੀ ਦੇ ਨੋਡਲ ਅਫ਼ਸਰਾਂ ਲਈ ਲੈਕਚਰ ਕਰਵਾਉਣ ਸਬੰਧੀ। | ਸਰਕੂਲਰ | 06/Mar/2023 |
- |
49 | 24/Feb/2023 | ਸੈਸ਼ਨ 2021-22 ਵਿੱਚ ਕਾਲਜਾਂ ਵਲੋਂ College Information Portal ਤੇ ਡਾਟਾ ਨਾ ਅੱਪਲੋਡ ਕਰਨ ਸਬੰਧੀ | Circular | - |
- |
50 | 24/Feb/2023 | ਰਾਜਾਂ ਵਿਚ Y20 Programmer ਕਾਰਵਾਉਂਣ ਸਬੰਧੀ | Circular | - |
- |
51 | 16/Feb/2023 | Aishe Portal ਤੇ 64 ਸਬੰਧਤ ਕਾਲਜਾਂ ਵੱਲੋਂ ਸੇੈਸ਼ਨ 2021-22 ਦਾ ਡਾਟਾ ਅਪਲੋਡ ਨਾ ਕਰਨ ਸਬੰਧੀ। | ਸਰਕੂਲਰ | - |
- |
52 | 16/Feb/2023 | ਲਾਅ ਕਾਲਜਾਂ ਵਿਖੇ ਚਲਦੇ ਲਾਅ ਕੋਰਸਾਂ ਲਈ ਲੋੜੀਂਦਾ ਟੀਚਿੰਗ ਸਟਾਫ ਨਿਯੁਕਤ ਕਰਨ ਸਬੰਧੀ। | ਸਰਕੂਲਰ | - |
- |
53 | 16/Feb/2023 | ਸੈਸ਼ਨ 2023-24 ਦੌਰਾਨ ਅੰਡਰ-ਗ੍ਰੈਜੂਏਟ ਕੋਰਸਾਂ ਦੇ ਐਂਟਰੀ ਪੁਆਇੰਟ ਭਾਗ ਪਹਿਲਾ ਅਤੇ ਪੋਸਟ ਗ੍ਰੇੈਜੂਏਟ ਕੋਰਸਾਂ ਦੇ ਐਂਟਰੀ ਪੁਆਇੰਟ ਭਾਗ ਪਹਿਲਾ ਦਾ ਦਾਖਲਾ ਮਿਤੀਆਂ ਦਾ ਸ਼ਡਿਊਲ। | ਸਰਕੂਲਰ | - |
- |
54 | 14/Feb/2023 | ਪੰਜਾਬ ਸਰਕਾਰ ਵੱਲੋਂ 7 ਵਾਂ ਪੇ-ਕਮਿਸ਼ਨ ਲਾਗੂ ਕਰਨ ਸਬੰਧੀ। | ਸਰਕੂਲਰ | - |
- |
55 | 09/Feb/2023 | Award Of Gold Medal In The Memory Of Late Shri Shiv Kumar Batalvi For The Year 2022 | Circular | - |
- |
56 | 09/Feb/2023 | ਗੈਰ-ਸਰਕਾਰੀ ਕਾਲਜਾਂ ਵਿੱਚ ਕੰਮ ਕਰਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦੇ ਸੀ.ਪੀ.ਐਫ ਦੀ ਕਟੌਤੀ ਸਬੰਧੀ। | ਸਰਕੂਲਰ | - |
- |
57 | 08/Feb/2023 | ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਕਵਰ ਹੋਣ ਵਾਲੇ ਵਿਦਿਆਰਥੀਆਂ ਦੀ ਜਾਣਕਾਰੀ ਦੇਣ ਸਬੰਧੀ। | ਸਰਕੂਲਰ | - |
- |
58 | 30/Jan/2023 | ਸਾਲ 2023 ਦੌਰਾਨ ਸਮੂਹ ਕਾਲਜਾਂ ਵਿਖੇ ਕੀਤੀਆਂ ਜਾਣ ਵਾਲੀਆਂ ਗਜ਼ਟਿਡ/ਅਖਤਿਆਰੀ ਅਤੇ ਨਗਰ ਕੀਰਤਨ ਦੀਆਂ ਛੁੱਟੀਆਂ ਬਾਰੇ। | ਸਰਕੂਲਰ | - |
- |
59 | 23/Jan/2023 | ਸੈਸ਼ਨ 2022-23 ਦੌਰਾਨ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਿਖੇ ਸਮੈਸਟਰਾਂ ਦੀ ਪੜ੍ਹਾਈ/ਇਮਤਿਹਾਨਾਂ ਸਬੰਧੀ ਮਿਤੀਆਂ ਦਾ ਸੋਧਿਆ ਸ਼ਡਿਊਲ | General | - |
- |
60 | 23/Jan/2023 | ਰਾਜ ਦੇ ਸਰਕਾਰੀ, ਏਡਿਡ ਅਤੇ ਅਨ ਏਡਿਡ ਕਾਲਜਾਂ ਵਿੱਚ ਸਾਲ 2023-24 ਵਿੱਚ ਕੀਤੀ ਜਾਣ ਵਾਲੀ ਆਨ ਲਾਇਲ ਅਡਮੀਸ਼ਨ ਦਾ ਸ਼ਡਿਊਲ ਜਾਰੀ ਕਰਨ ਸਬੰਧੀ। | ਸਰਕੂਲਰ | - |
- |
61 | 19/Jan/2023 | All India Survey On Higher Education (Aishe) ਦੇ ਪੋਰਟਲ ਤੇ ਡਾਟਾ ਅਪਲੋਡ ਕਰਨ ਸਬੰਧੀ। | ਸਰਕੂਲਰ | 20/Jan/2023 |
- |
62 | 12/Jan/2023 | ਪੰਜਾਬ ਰਾਜ ਦੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਦੇ ਸਾਂਝੇ ਦਾਖਲਾ ਪੋਰਟਲ ਰਾਹੀਂ ਦਾਖਲਾ ਕਰਨ ਸਬੰਧੀ ਪ੍ਰਿੰਸੀਪਲਾਂ ਅਤੇ ਕਾਲਜ ਦੇ ਦਾਖਲਾ ਕੁਆਰਡੀਨੇਟਰ ਦੀ ਟੇ੍ਰਨਿੰਗ ਕਰਵਾਉਣ ਹਿੱਤ ਪ੍ਰਿੰਸੀਪਲ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਬਿਨੈ ਪੱਤਰ ਸਬੰਧੀ। | Circular | 18/Jan/2023 |
- |
63 | 09/Jan/2023 | ਸੈਸ਼ਨ 2022-23 ਦੌਰਾਨ ਦਾਖਲ ਕੀਤੇ ਗਏ ਵਿਦਿਆਰਥੀਆਂ ਦਾ ਡਾਟਾ ਪੰਜਾਬ ਸਰਕਾਰ ਵੱਲੋਂ ਬਣਾਈ ਪੋਰਟਲ ਤੇ ਅਪਲੋਡ ਕਰਨ ਸਬੰਧੀ। | ਸਰਕੂਲਰ | 31/Jan/2023 |
- |
64 | 09/Jan/2023 | Aishe ਦੇ ਸਬੰਧ ਵਿੱਚ ਯੂਨੀਵਰਸਿਟੀ ਨਾਲ ਸਬੰਧਿਤ ਕਾਲਜਾਂ ਨਾਲ Zoom Meeting ਕਰਨ ਸਬੰਧੀ। | Circular | - |
- |
65 | 04/Jan/2023 | ਪੰਜਾਬ ਰਾਜ ਦੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਇਵੇਟ ਕਾਲਜ ਦੇ ਸਾਂਝੇ ਦਾਖਲਾ ਪ੍ਰੋਰਟਲ ਰਾਹੀਂ ਦਾਖਲਾ ਕਰਨ ਸਬੰਘੀ ਪ੍ਰਿੰਸੀਪਲਾਂ ਅਤੇ ਕਾਲਜ ਦੇ ਦਾਖਲਾ ਕੁਆਡੀਨੇਟਰ ਦੀ ਟੇ੍ਰਨਿੰਗ ਸਬੰਧੀ। | Circular | - |
- |
66 | 19/Dec/2022 | ਸੈਸ਼ਨ 2022-23 ਦੌਰਾਨ ਕਾਲਜਾਂ ਵੱਲੋਂ ਜਮ੍ਹਾਂ ਕਰਵਾਈਆਂ ਗਈਆਂ ਲੇਟ ਦਾਖਲਾ ਫੀਸਾਂ ਦੀ ਐਡਜਸਟਮੈਂਟ ਸਬੰਧੀ। | ਸਰਕੂਲਰ | - |
- |
67 | 15/Dec/2022 | All India Survey On Higher Education (Aishe) ਦੇ ਪੋਰਟਲ ਤੇ ਡਾਟਾ ਅਪਲੋਡ ਕਰਨ ਸਬੰਧੀ। | ਸਰਕੂਲਰ | 15/Jan/2023 |
- |
68 | 15/Dec/2022 | ਪਿਛਲੇ ਅਕਾਦਮਿਕ ਸੈਸ਼ਨਾਂ ਦੇ ਡੈਫੀਸ਼ੈਂਟ ਪੇਪਰਾਂ ਦੀ ਜਾਣਕਾਰੀ ਦੇ ਕਾਲਜਾਂ ਵੱਲੋਂ ਭੇਜੇ ਗਏ ਕੇਸਾਂ ਸਬੰਧੀ ਪ੍ਰੋਫਾਰਮਾ ਭਰ ਕੇ ਭੇਜੇ ਜਾਣ ਹਿੱਤ। | ਸਰਕੂਲਰ | 16/Dec/2022 |
- |
69 | 06/Dec/2022 | Heis ਸੋਸਾਇਟੀ ਅਧੀਨ ਚੱਲ ਰਹੇ ਵੱਖ ਵੱਖ ਕੋਰਸਾਂ ਸਬੰਧੀ। | ਸਰਕੂਲਰ | 09/Dec/2022 |
- |
70 | 05/Dec/2022 | ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਐਜੂਕੇਸ਼ਨ ਕਾਲਜਾਂ ਵੱਲੋਂ ਸੈਸ਼ਨ 2022-23 ਦੌਰਾਨ ਐਮ.ਐਡ. ਭਾਗ ਪਹਿਲਾ ਵਿੱਚ ਬਿਨ੍ਹਾਂ ਲੇਟ ਦਾਖਲਾ ਫੀਸ ਦਾਖਲੇ ਕੀਤੇ ਜਾਣ ਹਿੱਤ। | ਸਰਕੂਲਰ | 12/Dec/2022 |
- |
71 | 05/Dec/2022 | ਪਿਛਲੇ ਅਕਾਦਮਿਕ ਸੈਸ਼ਨਾਂ (ਸੈਸ਼ਨ 2019, ਸੈਸ਼ਨ 2020, ਸੈਸ਼ਨ 2021) ਦੌਰਾਨ M.sc. It (Lateral Entry) ਵਿੱਚ ਦਾਖਲ ਵਿਦਿਆਰਥੀਆਂ ਦੇ ਡੈਫੀਸ਼ੈਂਟ ਪੇਪਰਾਂ ਦੇ ਕੇਸ ਭੇਜੇ ਜਾਣ ਸਬੰਧੀ। | ਸਰਕੂਲਰ | 08/Dec/2022 |
- |
72 | 29/Nov/2022 | Regarding Uploading Of Data On Aishe Portal | Circular | - |
- |
73 | 24/Nov/2022 | ਸੈਸ਼ਨ 2022-23 ਦੌਰਾਨ ਬੀ.ਐਡ. ਲਾਅ ਅਤੇ ਬੀ.ਪੀ.ਐਡ. ਕੋਰਸਾਂ ਦੇ ਪੰਜਾਬੀ ਲਾਜ਼ਮੀ ਦੀ ਥਾਂ ਪੰਜਾਬੀ (ਮੁੱਢਲਾ ਗਿਆਨ) ਦੇ ਕੇਸ ਭੇਜੇ ਜਾਣ ਦੀਆਂ ਮਿਤੀਆਂ ਸਬੰਧੀ। (ਐਂਟਰੀ ਪੁਆਇੰਟ ਭਾਗ ਪਹਿਲਾ) | General | 08/Dec/2022 |
- |
74 | 07/Nov/2022 | ਮਹੀਨਾ ਨਵੰਬਰ, 2022 ਨੂੰ ਪੰਜਾਬੀ ਮਹੀਨੇ ਵਜੋਂ ਮਨਾਉਣ ਸਬੰਧੀ। | ਸਰਕੂਲਰ | - |
- |
75 | 03/Nov/2022 | Regarding District Level Workshops On Promoting Social Entrepreneurship-Based Vocational Education. | ਸਰਕੂਲਰ | - |
- |
76 | 31/Oct/2022 | ਯੂਨੀਵਰਸਿਟੀ ਤੋਂ ਸਬੰਧਤਾ ਸਰਟੀਫਿਕੇਟ ਪ੍ਰਾਪਤ ਕਰਨ ਸਬੰਧੀ। | ਨੋਟਿਸ | - |
- |
77 | 27/Oct/2022 | M.sc. (It) Lateral Entry ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੇ ਡੈਫੀਸ਼ੈਂਟ ਪੇਪਰਾਂ ਸਬੰਧੀ। | ਸਰਕੂਲਰ | - |
- |
78 | 21/Oct/2022 | ਸੈਸ਼ਨ 2022-23 ਦੌਰਾਨ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਿਖੇ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੇ ਪੰਜਾਬੀ ਲਾਜ਼ਮੀ ਦੀ ਥਾਂ ਪੰਜਾਬੀ ਲਾਜ਼ਮੀ (ਮੁੱਢਲਾ ਗਿਆਨ) ਦੇ ਕੇਸ ਅਤੇ ਡੈਫੀਸ਼ੇੈਂਟ ਪੇਪਰਾਂ ਦੀ ਜਾਣਕਾਰੀ ਦੇ ਕੇਸ ਭੇਜੇ ਜਾਣ ਹਿੱਤ ਮਿਤੀਆਂ ਵਿੱਚ ਵਾਧਾ ਕਰਨ ਸਬੰਧੀ। | ਨੋਟਿਸ | - |
- |
79 | 19/Oct/2022 | ਸੈਸ਼ਨ 2022-23 ਦੌਰਾਨ ਅੰਡਰ-ਗ੍ਰੇਜੂਏਟ ਕੋਰਸਾਂ ਦੇ ਐਂਟਰੀ ਪੁਆਇੰਟ ਭਾਗ ਪਹਿਲਾ ਦੀ ਲੇਟ ਫੀਸ ਦੀ ਮਿਤੀ ਵਿੱਚ ਵਾਧਾ ਕਰਨ ਸਬੰਧੀ ਅਤੇ ਪੋਸਟ-ਗ੍ਰੇਜੂਏਟ ਕੋਰਸਾਂ ਦੇ ਐਂਟਰੀ ਪੁਆਇੰਟ ਭਾਗ ਪਹਿਲਾ ਦੀ ਪਹਿਲਾ ਨਿਰਧਾਰਤ ਕੀਤੀ ਗਈ ਮਿਤੀ ਵਿੱਚ ਲੇਟ ਫੀਸ ਨਾਲ ਵਾਧਾ ਕਰਨ ਸਬੰਧੀ। | ਨੋਟਿਸ | 28/Oct/2022 |
- |
80 | 18/Oct/2022 | M.sc. (It) Lateral Entry ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੇ ਡੈਫੀਸ਼ੈਂਟ ਪੇਪਰਾਂ ਸਬੰਧੀ। | ਸਰਕੂਲਰ | - |
- |
81 | 10/Oct/2022 | ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੀਆਂ ਡਿਗਰੀਆਂ/ਡੀ.ਐਮ.ਸੀ/ਸਰਟੀਫਿਕੇਟ ਨਾ ਰੋਕਣ ਸਬੰਧੀ। | ਨੋਟਿਸ | - |
- |
82 | 07/Oct/2022 | ਚਾਰ ਸਾਲਾ ਇੰਟੀਗਰੇਟਿਡ Ba-B.ed/B.sc-B.ed ਕੋਰਸ ਚੱਲ ਰਹੇ ਹਨ। | ਸਰਕੂਲਰ | - |
- |
83 | 04/Oct/2022 | Ugc Guidelines On Safety Of Students On And Off Campuses Of Higher Educational Institution. | Ugc Guidelines | - |
- |
84 | 30/Sep/2022 | ਸੈਸ਼ਨ 2022-23 ਦੌਰਾਨ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਿਖੇ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੇ ਪੰਜਾਬੀ ਲਾਜ਼ਮੀ ਦੀ ਥਾਂ ਪੰਜਾਬੀ ਲਾਜ਼ਮੀ (ਮੁੱਢਲਾ ਗਿਆਨ) ਦੇ ਕੇਸ ਅਤੇ ਡੈਫੀਸ਼ੇੈਂਟ ਪੇਪਰਾਂ ਦੀ ਜਾਣਕਾਰੀ ਦੇ ਕੇਸ ਭੇਜੇ ਜਾਣ ਹਿੱਤ ਮਿਤੀਆਂ ਵਿੱਚ ਵਾਧਾ ਕਰਨ ਸਬੰਧੀ। | ਸਰਕੂਲਰ | - |
- |
85 | 30/Sep/2022 | ਸੈਸ਼ਨ 2022-23 ਦੌਰਾਨ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਿਖੇ ਅੰਡਰ-ਗ੍ਰੈਜੂਏਟ ਕੋਰਸਾਂ ਦੇ ਐਂਟਰੀ ਪੁਆਇੰਟ ਭਾਗ ਪਹਿਲਾ ਵਿੱਚ ਲੇਟ ਦਾਖਲਾ ਫੀਸ ਨਾਲ ਮਿਤੀਆਂ ਦੇ ਵਾਧੇ ਸਬੰਧੀ ਸ਼ਡਿਊਲ | ਸਰਕੂਲਰ | - |
- |
86 | 21/Sep/2022 | Blood Donation Camp | Events | - |
- |
87 | 20/Sep/2022 | ਸੈਸ਼ਨ 2022-23 ਦੌਰਾਨ ਅੰਡਰ-ਗੈ੍ਜੂਏਟ ਕੋਰਸਾਂ ਦੇ ਐਂਟਰੀ ਪੁਆਇੰਟ ਭਾਗ ਪਹਿਲਾ ਅਤੇ ਪੋਸਟ-ਗ੍ਰੇੈਜੂਏਟ ਕੋਰਸਾਂ ਦੇ ਐਂਟਰੀ ਪੁਆਇੰਟ ਭਾਗ ਪਹਿਲਾਂ ਦੀਆਂ ਬਿਨ੍ਹਾਂ ਲੇਟ ਫੀਸ ਮਿਤੀਆਂ ਵਿੱਚ ਵਾਧੇ ਸਬੰਧੀ। | ਸਰਕੂਲਰ | - |
- |
88 | 19/Sep/2022 | ਯੂਨੀਵਰਸਿਟੀ ਨਾਲ ਸਬੰਧੀ ਗੈਰ ਸਰਕਾਰੀ ਐਜੁੂਕੇਸ਼ਨਾ ਕਾਲਜਾਂ ਵਿਖੇ ਨਿਯੁਕਤ ਹੋਣ ਵਾਲੇ ਟੀਚਿੰਗ ਸਟਾਫ ਸਬੰਧੀ। | ਨੋਟਿਸ | - |
- |
89 | 16/Sep/2022 | ਐਜੂਕੇਸ਼ਨ ਕੋਰਸਾਂ ਦਾ ਮਿਆਰ ਉੱਚਾ ਚੁੱਕਣ ਸਬੰਧੀ। | ਜ਼ਰੂਰੀ ਨੋਟਿਸ | - |
- |
90 | 14/Sep/2022 | ਸੈਸ਼ਨ 2022-23 ਦੌਰਾਨ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਿਖੇ ਪੋਸਟ-ਗ੍ਰੈਜੂਏਸ਼ਨ ਕੋਰਸਾਂ ਦੇ ਐਂਟਰੀ ਪੁਆਇੰਟ ਭਾਗ ਪਹਿਲਾ ਦੇ ਦਾਖਲਿਆਂ ਹਿੱਤ ਬਿਨ੍ਹਾਂ ਲੇਟ ਫੀਸ ਦਾਖਲਾ ਮਿਤੀ ਵਿੱਚ ਵਾਧੇ ਸਬੰਧੀ। | ਸਰਕੂਲਰ | 27/Sep/2022 |
- |
91 | 14/Sep/2022 | ਸੈਸ਼ਨ 2022-23 ਦੌਰਾਨ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਿਖੇ ਅੰਡਰ-ਗ੍ਰੇੈਜੂਏਟ ਕੋਰਸਾਂ ਦੇ ਐਂਟਰੀ ਪੁਆਇੰਟ ਭਾਗ ਪਹਿਲਾਂ ਵਿੱਚ ਲੇਟ ਦਾਖਲਾ ਫੀਸ ਨਾਲ ਦਾਖਲਾ ਮਿਤੀਆਂ ਦਾ ਸ਼ਡਿਊਲ | ਸਰਕੂਲਰ | - |
- |
92 | 06/Sep/2022 | Transforming Higher Education Institutions (Hels) Into Multidisciplinary Institutions | Notice | - |
- |
93 | 05/Sep/2022 | ਸੇੈਸ਼ਨ 2022-23 ਦੌਰਾਨ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਿਖੇ ਵੱਖ ਵੱਖ ਕੋਰਸਾਂ ਦੇ ਐਂਟਰੀ ਪੁਆਇੰਟ ਭਾਗ ਪਹਿਲਾ ਦੇ ਦਾਖਲਿਆਂ ਹਿੱਤ ਬਿਨ੍ਹਾਂ ਲੇਟ ਫੀਸ ਦਾਖਲਾ ਮਿਤੀ ਵਿੱਚ ਵਾਧੇ ਸਬੰਧੀ। | ਨੋਟਿਸ | 14/Sep/2022 |
- |
94 | 01/Sep/2022 | 2Nd Conference On International Better Learning &Amp; Teaching Conference To Be Held Feb 10Th 11Th 2023 In Navi Mumbai | Circular | - |
- |
95 | 01/Sep/2022 | Krishna Kumari Varma Memorial Award 2022 For 1St 2Nd Position Holder Blind Students In Master'S Degree | Circular | - |
- |
96 | 01/Sep/2022 | Ugc Approved Free Online Professional Development Programme On Implementation Of Nep-2020 (Nep-Pdp) For University And College Teachers By Ignou-Reg | Circular | - |
- |
97 | 31/Aug/2022 | ਅਕਾਦਮਿਕ ਸੈਸ਼ਨ 2022-23 ਲਈ ਕਾਲਜ ਵਿਖੇ ਚੱਲ ਰਹੇ ਐਮ.ਬੀ.ਏ/ਐਮ.ਸੀ.ਏ/ਐਮ.ਕਾਮ/ਐਮ.ਐਸ.ਸੀ (ਐਮ.ਐਸ.ਸੀ. ਆਈ.ਟੀ. ਕੋਰਸ ਨੂੰ ਛੱਡ ਕੇ), ਐਮ.ਪੀ.ਐਡ/ਐਮ.ਐਡ ਅਤੇ ਐਲ.ਐਲ.ਐਮ ਕੋਰਸਾਂ ਦੀ (ਪ੍ਰਤੀ ਯੂਨਿਟ) ਕੰਟੀਨਿਊਸ਼ਨ ਫੀਸ ਭੇਜਣ ਸਬੰਧੀ। | ਜ਼ਰੂਰੀ ਨੋਟਿਸ | 30/Sep/2022 |
- |
98 | 30/Aug/2022 | ਉਤਰ ਕਾਪੀਆਂ ਦੀ Evaluation ਕਰਕੇ ਤੂਰੰਤ ਅਵਾਰਡਾਂ ਯੂਨੀਵਰਸਿਟੀ ਪੋਰਟਲ ਤੇ ਅਪਲੋਡ ਕਰਨ ਸਬੰਧੀ। | ਸਰਕੂਲਰ | - |
- |
99 | 30/Aug/2022 | ਸੈਸ਼ਨ 2022-23 ਦੌਰਾਨ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਿਖੇ ਵੱਖ ਵੱਖ ਕੋਰਸਾਂ ਦੇ ਐਂਟਰੀ ਪੁਆਇੰਟ ਦਾਖਲਿਆਂ ਹਿੱਤ ਬਿਨ੍ਹਾਂ ਲੇਟ ਫੀਸ ਦਾਖਲਾ ਮਿਤੀ ਵਿੱਚ ਵਾਧੇ ਸਬੰਧੀ। | ਨੋਟਿਸ | 05/Sep/2022 |
- |
100 | 30/Aug/2022 | Endoment Fund ਵੱਜੋਂ ਕਾਲਜ ਸੈਕਸ਼ਨ ਵਿਖੇ ਜਮ੍ਹਾਂ ਪਈ Fdr ਸਬੰਧੀ। | Regarding Information | 02/Sep/2022 |
- |
101 | 29/Aug/2022 | ਸੈਸ਼ਨ 2022-23 ਦੌਰਾਨ ਦਾਖਲਿਆਂ ਦੇ ਸਮੇਂ ਵਿਦਿਅਰਥੀਆਂ ਦੇ ਵੱਖ ਵੱਖ ਕੇਸਾਂ ਦੇ ਸਬੰਧ ਵਿੱਚ ਕਾਲਜਾਂ ਵੱਲੋਂ ਕਾਲਜ ਸੈਕਸ਼ਨ ਵਿਖੇ ਸੰਪਰਕ ਕੀਤੇ ਜਾਣ ਸਬੰਧੀ। | ਸਰਕੂਲਰ | - |
- |
102 | 29/Aug/2022 | ਸੈਸ਼ਨ 2022-23 ਦੌਰਾਨ ਦਾਖਲਿਆਂ ਦੇ ਸਮੇਂ ਕਾਲਜਾਂ ਵਿਖੇ ਪ੍ਰਾਪਤ ਹੋਣ ਵਾਲੀ ਡਾਕ ਭੇਜੇ ਜਾਣ ਸਬੰਧੀ। | ਸਰਕੂਲਰ | - |
- |
103 | 24/Aug/2022 | Punjab Khed Mela 2022 | Events | - |
- |
104 | 18/Aug/2022 | ਅਧਿਆਪਨ ਅਮਲੇ ਦੀ ਇੰਟਰਵਿਊ/ਭਰਤੀ ਕਰਨ ਲਈ ਅਖ਼ਬਾਰਾਂ ਵਿੱਚ ਇਸ਼ਤਿਹਾਰ ਪ੍ਰਕਾਸ਼ਿਤ ਹੋਣ ਵਾਲੀ ਮਿਤੀ ਤੋਂ ਹੀ ਵੈੱਬਸਾਈਟ ਤੇ ਅੱਪਲੋਡ ਕਰਨ ਸਬੰਧੀ। | ਸਰਕੂਲਰ | - |
- |
105 | 10/Aug/2022 | ਏਕ ਭਾਰਤ ਸ਼੍ਰੇਸਠ ਭਾਰਤ ਪ੍ਰੋਗਰਾਮ ਸਬੰਧੀ। | Events | - |
- |
106 | 08/Aug/2022 | Fee Refund Policy 2022-2023 | Notice | - |
- |
107 | 03/Aug/2022 | ਸੇੈਸ਼ਨ 2022-23 ਦੌਰਾਨ ਵੱਖ ਵੱਖ ਕੋਰਸਾਂ ਦੇ ਐਂਟਰੀ ਪੁਆਇੰਟ ਭਾਗ ਪਹਿਲਾਂ ਵਿੱਚ ਰੀ-ਅਪੀਅਰ ਵਿਦਿਆਰਥੀਆਂ ਦੇ ਦਾਖਲੇ ਸਬੰਧੀ। | ਸਰਕੂਲਰ | - |
- |
108 | 01/Aug/2022 | ਅਧਿਆਪਕ ਅਮਲੇ ਦੀ ਇੰਟਰਵਿਊ/ਭਰਤੀ ਕਰਨ ਲਈ ਤਿਆਰ ਕੀਤੀ Shortlisting ਤਸੱਲੀਬਖਸ਼ ਰੂਪ ਵਿੱਚ ਪੋਰਟਲ ਤੇ ਅਪਲੋਡ ਕਰਨ ਸਬੰਧੀ। | ਜ਼ਰੂਰੀ ਹਦਾਇਤਾਂ | - |
- |
109 | 30/Jul/2022 | Ugc Letter Regarding Consultative Meeting Regarding Har Ghar Tiranga Programme And Covid Vaccination Under Azadi Ka Amrit Mahotsav With College Principals On 1St August 2022 | Events | 01/Aug/2022 |
- |
110 | 29/Jul/2022 | ਸੈਸ਼ਨ 2022-23 ਦੌਰਾਨ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਿਖੇ ਸਮੈਸਟਰਾਂ ਦੀ ਪੜ੍ਹਾਈ/ਇਮਤਿਹਾਨਾਂ ਸਬੰਧੀ ਮਿਤੀਆਂ ਦਾ ਸੋਧਿਆ ਸ਼ਡਿਊਲ। | ਨੋਟਿਸ | - |
- |
111 | 29/Jul/2022 | ਸੈਸ਼ਨ 2022-23 ਦੌਰਾਨ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਿਖੇ ਵੱਖ ਵੱਖ ਕੋਰਸਾਂ ਦੇ ਐਂਟਰੀ ਪੁਆਇੰਟ ਦਾਖਲਿਆਂ ਹਿੱਤ ਬਿਨ੍ਹਾਂ ਲੇਟ ਫੀਸ ਦਾਖਲਾ ਮਿਤੀ ਵਿੱਚ ਵਾਧੇ ਸਬੰਧੀ। | ਸਰਕੂਲਰ | 31/Aug/2022 |
- |
112 | 26/Jul/2022 | ਯੁੂਨੀਵਰਸਿਟੀ ਅਧੀਨ ਆਉਂਦੇ ਕਾਲਜਾਂ ਵਿੱਚ ਡਿਸਏਬਿਲਟੀ ਦੇ ਨੋਡਲ ਅਫ਼ਸਰ ਨਿਯੁਕਤ ਕਰਨ ਸਬੰਧੀ। | ਸਰਕੂਲਰ | 02/Aug/2022 |
- |
113 | 25/Jul/2022 | Enhancing Work Efficiency Through Holistic Health | Events | 08/Aug/2022 |
- |
114 | 16/Jul/2022 | Revised Schedule For Registration For B.ed. Common | Notice | - |
- |
115 | 11/Jul/2022 | ਬੀ.ਐਸ.ਸੀ ਆਨਰਜ਼ ਇੰਨ ਕੰਪਿਊਟਰ ਸਾਇੰਸ ਕੋਰਸ ਦੀ ਫੀਸ ਸਬੰਧੀ। | ਸਰਕੂਲਰ ਫੀਸ ਸਬੰਧੀ। | - |
- |
116 | 11/Jul/2022 | ਬੀ.ਕਮ.ਐਲ ਐਲ.ਬੀ (ਪੰਜ ਸਾਲਾ) ਅਤੇ ਬੀ.ਬੀ.ਏ. ਐਲ.ਐਲ.ਬੀ. (ਪੰਜ ਸਾਲਾ) ਕੋਰਸ ਦੀ ਫੀਸ ਸਬੰਧੀ। | ਜ਼ਰੂਰੀ ਸਰਕੂਲਰ | - |
- |
117 | 11/Jul/2022 | ਸਾਲ 2020-21 ਦਾ ਡਾਟਾ ਅਪਲੋਡ ਕਰਨ ਲਈ ਪੋਰਟਲ ਖੋਲਣ ਸਬੰਧੀ। | ਨੋਟਿਸ | - |
- |
118 | 08/Jul/2022 | ਸੈਸ਼ਨ 2022-23 ਦੌਰਾਨ ਐਗਰੀਕਲਚਰ ਨਾਲ ਸਬੰਧਤ ਡਿਪਲੋਪਾ/ਡਿਗਰੀ/ਪੋਸਟ-ਗ੍ਰੈਜੂਏਟ ਕੋਰਸਾਂ ਵਿੱਚ ਦਾਖਲਿਆਂ ਸਬੰਧੀ। | ਸਰਕੂਲਰ | - |
- |
119 | 08/Jul/2022 | Reservation Policy For Admission In Govt. Colleges And Govt. Aided Colleges (Including Self-Financing Courses In That Colleges) Of The State Of Punjab Is As Under:- | Notification | - |
- |
120 | 08/Jul/2022 | ਪੰਜਾਬ ਸਟੂਡੈਂਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਪ੍ਰਾਈਵੇਟ ਮਾਨਤਾ ਪ੍ਰਾਪਤ ਡਿਗਰੀ, ਲਾਅ, ਤਕਨੀਕੀ ਸਿੱਖਿਆ ਅਤੇ ਸਿੱਖਿਆ ਕਾਲਜਾਂ ਵਿੱਚ ਅਯੋਗ ਪ੍ਰਿੰਸੀਪਲ/ਅਸਿਸਟੈਂਟ ਪ੍ਰੋਫੈਸਰ ਜੋ ਬਿਨਾਂ ਇਸ਼ਤਿਹਾਰੀ ਇੰਟਰਵਿਊ ਤੋਂ ਹਨ, ਸਟੈਂਡਿੰਗ ਕਮੇਟੀ ਦੀ ਮਿਤੀ 18-04-2022 ਨੂੰ ਹੋਈ ਇੱਕਤਰਤਾ ਦੇ ਸਬੰਧ ਵਿੱਚ। | ਸਰਕੂਲਰ | - |
- |
121 | 05/Jul/2022 | Do Letter Of University Grants Commission - Regarding Ragging | Circular | - |
- |
122 | 05/Jul/2022 | ਫੈਕਲਟੀ ਦੀ ਚੋਣ ਲਈ ਇੰਟਰਵਿਊ ਕਰਵਾਉਣ ਲਈ ਵਾਰਿਸ ਭਵਨ ਆਨ ਲਾਇਨ ਬੁੱਕ ਕਰਨ ਸਬੰਧੀ। | ਸਰਕੂਲਰ | - |
- |
123 | 04/Jul/2022 | Letter To College/Universities/Institutes For Scholarship Under Pms-Sc- Reg. | Circular | - |
- |
124 | 30/Jun/2022 | ਐਜੂਕੇਸ਼ਨ ਕਾਲਜਾਂ ਵਿੱਚ ਨਿਯੁਕਤ ਕੀਤੇ ਜਾਣ ਵਾਲੇ ਅਸਿਸਟੈਂਟ ਪ੍ਰੋਫੈਸਰਾਂ ਦੀ ਨਿਯੁਕਤੀ ਸਬੰਧੀ। | ਸਰਕੂਲਰ | - |
- |
125 | 28/Jun/2022 | ਯੂਨੀਵਰਸਿਟੀ ਅਧੀਨ ਆਉਂਦੇ ਕਾਲਜਾਂ ਵਿਚ ਡਿਸਏਬਿਲਟੀ ਦੇ ਨੋਡਲ ਅਫ਼ਸਰ ਨਿਯੁਕਤ ਕਰਨ ਸਬੰਧੀ। | Event | 06/Jul/2022 |
- |
126 | 20/Jun/2022 | ਜੂਨ 2022 ਦੌਰਾਨ ਹੋ ਰਹੀਆਂ ਪ੍ਰੀਖਿਆਵਾਂ ਸਬੰਧੀ ਕਾਲਜ ਵਲੋਂ Post Matric Scheme ਅਧੀਨ ਪੜ੍ਹ ਰਹੇ ਵਿਦਿਆਰਥੀਆਂ ਦੇ ਰੋਲ ਨੰਬਰ ਜਾਰੀ ਕਰਨ ਸਬੰਧੀ। | ਨੋਟਿਸ | - |
- |
127 | 20/Jun/2022 | ਸਾਲ 2002-23 ਦੋਰਾਨ ਸਰਕਾਰੀ ਅਤੇ ਏਡਿਡ ਕਾਲਜਾਂ ਦਾ ਦਾਖਲਾ ਪੰਜਾਬ ਸਰਕਾਰ ਦੇ ਸੈਂਟਰਾਲਾਇਜਡ ਪੋਰਟਲ ਤੇ ਕਰਨ ਬਾਰੇ, ਜਿਸ ਦੀ ਟਰੇਨਿੰਗ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ ਮਿਤੀ 24-06-2022 ਨੂੰ ਸਵੇਰੇ 9:00 ਵਜੇ ਦਿੱਤੀ ਵਿੱਚ ਹਾਜ਼ਰ ਹੋਣ ਸਬੰਧੀ। | ਸਰਕੂਲਰ | 24/Jun/2022 |
- |
128 | 10/Jun/2022 | ਯੂਨੀਵਰਸਿਟੀ ਕੈਂਪਸ ਵਿਖੇ ਦਾਖਲ ਹੋਣ ਵਾਲੇ ਵਾਹਨਾਂ ਦੇ ਐਂਟਰੀ ਗੇਟ ਪਾਸ ਸਬੰਧੀ। | ਸਰਕੂਲਰ | - |
- |
129 | 31/May/2022 | ਅਕਦਾਮਿਕ ਸੈਸ਼ਨ 2022-23 ਲਈ ਕਾਲਜ ਵਿਖੇ ਚੱਲ ਰਹੇ ਨਾਲ ਨੱਥੀ ਪੱਤਰ ਵਿੱਚ ਕੋਰਸਾਂ ਦੀ (ਪ੍ਰਤੀ ਯੂਨਿਟ) ਕੰਟੀਨਿਊਸ਼ਨ ਫੀਸ ਭੇਜਣ ਸਬੰਧੀ। | Circular | - |
- |
130 | 30/May/2022 | Disaster And Get Trained In Using Digital Tools Used By Disaster Management Authorities | Events | 03/Jul/2022 |
- |
131 | 30/May/2022 | Celebrating 19Th June As The 'Day Of Reading' And Reading Mission-2022 Regarding | Circular | - |
- |
132 | 27/May/2022 | ਯੂਨੀਵਰਸਿਟੀ ਵਲੋਂ ਤਿਆਰ ਕੀਤੇ ਗਏ ਪੋਰਟਲ ਤੇ ਕਾਲਜ ਵਲੋਂ ਅੱਪਲੋਡ ਕੀਤੇ ਫੈਕਲਟੀ ਆਦਿ ਦੇ ਡਾਟੇ ਸਬੰਧੀ। | ਸਰਕੂਲਰ | - |
- |
133 | 23/May/2022 | Celebration Of World Environment Day | Events | 29/May/2022 |
- |
134 | 23/May/2022 | ਪਬਲੀਕੇਸ਼ਨ ਬਿਊਰੋ ਵੱਲੋਂ 23 ਮਈ ਤੋਂ 27 ਮਈ 2022 ਤੱਕ ਭਾਈ ਕਾਨ੍ਹ ਸਿੰਘ ਨਾਭਾ ਲਾਇਬੇ੍ਰਰੀ ਦੇ ਨੇੇੜੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਦੇ ਸ਼ਬਦਕੋਸ਼ਾਂ ਦੀ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। 50% ਛੋਟ ਨਾਲ ਇਹ ਪ੍ਰਦਰਸ਼ਨੀ 9:15 Am ਤੋਂ 5:00 Pm ਤੱਕ ਲੱਗੇਗੀ | ਸਰਕੂਲਰ | 27/May/2022 |
- |
135 | 20/May/2022 | Request For Participation In Ganga Quest -2O22 | Circular | 22/May/2022 |
- |
136 | 19/May/2022 | ਅਕਾਦਮਿਕ ਸੈਸ਼ਨ 2022-23 ਤੋਂ ਸਮੂਹ ਕਾਲਜਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਪ੍ਰਾਸਪੈਕਟਸ ਆਨ ਲਾਇਨ ਕਰਨ ਸਬੰਧੀ। | ਸਰਕੂਲਰ | - |
- |
137 | 17/May/2022 | Short Listing Of Candidates For Interviews In Affiliated Colleges | Circular | - |
- |
138 | 11/May/2022 | ਲਾਅ ਕੌਰਸਾਂ ਦੇ ਦਾਖਲਿਆਂ ਸਬੰਧੀ | ਸਰਕੂਲਰ | 31/May/2022 |
- |
139 | 11/May/2022 | ਬੀ ਐਡ ਕਰਸ ਦੇ ਦਾਖਲਿਆਂ ਸਬੰਧੀ Mandatory Proforma ਤਸਦੀਕ ਕਰਨ ਸਬੰਧੀ (1) | ਸਰਕੂਲਰ | 20/May/2022 |
- |
140 | 11/May/2022 | ਪੰਜਾਬੀ ਲਾਜ਼ਮੀ ਦੀ ਥਾਂ ਪੰਜਾਬੀ ਲਾਜ਼ਮੀ (ਮੁੱਢਲਾ ਗਿਆਨ) ਦੇ ਵਿਸ਼ੇ ਦੀ ਪ੍ਰਵਾਨਗੀ ਸਬੰਧੀ। | ਸਰਕੂਲਰ | - |
- |
141 | 11/May/2022 | ਪੋਰਟਲ (Collegejobs.punjabiuniversity.ac.in) ਰਾਹੀਂ ਪੰਜਾਬੀ ਯੂਨੀਵਰਸਿਟੀ ਦੇ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਫੈਕਲਟੀ ਦੀ ਭਰਤੀ ਸਬੰਧੀ। | ਸਰਕੂਲਰ | - |
- |
142 | 09/May/2022 | ਪ੍ਰੈਕਟੀਕਲ ਪ੍ਰੀਖਿਆਵਾਂ ਲਈ ਯੋਗ ਪ੍ਰਬੰਧ ਯਕੀਨੀ ਬਣਾਉਣ ਸਬੰਧੀ। | ਸਰਕੂਲਰ | - |
- |
143 | 05/May/2022 | ਪੰਜਾਬੀ, ਯੂਨੀਵਰਸਿਟੀ, ਪਟਿਆਲਾ ਨਾਲ ਸਬੰਧਤ ਕਾਲਜਾਂ ਦੀ ਆਰਜ਼ੀ ਸਬੰਧਤਾ ਫੀਸ/ਪੱਕੀ ਸਬੰਧਤਾ/ਕਾਲਜ/ਕੋਰਸ/ਕੰਟੀਨਿਊਸ਼ਨ ਫੀਸ/ਨਵਾਂ ਕੋਰਸ ਵਿਸ਼ਾ ਸ਼ੁਰੂ ਕਰਨ ਲਈ ਪ੍ਰੋਸੈਸਿੰਗ/ਸਬੰਧਤਾ ਫੀਸਾਂ ਦਾ ਵੇਰਵਾ | ਸਰਕੂਲਰ | - |
- |
144 | 27/Apr/2022 | ਸੈਸ਼ਨ 2022-23 ਦੌਰਾਨ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ/ਕਾਂਸਟੀਚੂਐਂਟ ਕਾਲਜਾਂ ਲਈ ਗਰਮੀ ਅਤੇ ਸਰਦੀ ਦੀਆਂ ਛੁੱਟੀਆਂ ਅਤੇ ਦਾਖਲਿ਼ਆਂ ਦੀਆਂ ਮਿਤੀਆਂ ਦਾ ਸ਼ਡਿਊਲ | ਸਰਕੂਲਰ | - |
- |
145 | 27/Apr/2022 | ਯੂਨੀਵਰਸਿਟੀ ਨਾਲ ਸਬੰਧਿਤ ਸਮੂਹ ਕਾਲਜਾਂ ਨੂੰ ਜਾਣ ਵਾਲੇ ਸਰਕੂਲਰ/ਨੋਟਿਸ ਆਦਿ ਸਬੰਧੀ। | ਸਰਕੂਲਰ | - |
- |
146 | 27/Apr/2022 | Public Of Anti Corruption Action Line No. 9501200200 | Circular | - |
- |
147 | 26/Apr/2022 | Regarding Approval Of Selected Faculty Members In Affiliated Colleges Of Punjabi University Patiala | Circular | - |
- |
148 | 21/Apr/2022 | Regarding Checking The Colleges/Faculty Information On Website Http://colleges.punjabiuniversity.ac.in | Circular | 30/Apr/2022 |
- |
149 | 21/Apr/2022 | EK BHARAT SRESTH BHARAT | Circular | 25/Apr/2022 |
- |
150 | 18/Apr/2022 | International Higher Education Dialogue Conference 2022 From 4 May To 6 May 22 | General | 06/May/2022 |
- |
151 | 11/Apr/2022 | Media Coverage Of Akhar-2021 And Punjabi Computing Training Programme | Media Coverage | - |
- |
152 | 04/Apr/2022 | One Day Training Program On Akhar 2021: Punjabi Word Processor At Punjabi University, Patiala | Circular | 10/Apr/2022 |
- |
153 | 02/Apr/2022 | Establishment Of Eco-clubs | Circular | - |
- |